Posts

Lyrics Song: LAAVAN WALEYAN TON

Image
Lyrics  Song: LAAVAN WALEYAN TON  Singer : Davinder Kohinoor Lyricist: Bachan Bedil  Music Comp[osser: Madan Shonki ਮੇਰੀਏ ਨੀਂ ਜਾਨੇ, ਐਵੈਂ ਲਾ ਨਾ ਬਹਾਨੇ-2, ਪੱਤਾ ਲੱਗਾ ਤੇਰਾ ਪਰਸੋਂ ਵਿਆਹ ਨੀਂ,   ਜਾਂਦੀ-ਜਾਂਦੀ ਚੁੰਨੀ ਦੇ ਪੱਲੇ ਦੇ ਨਾਲ ਗੰਢ ਦੇ ਕੇ, ਲੈ ਜਾ ਸਾਡੀ ਇੱਕ ਤੂੰ ਸਲਾਹ ਨੀਂ-2 ਲਾਡ -ਲਾਡ ਵਿੱਚ ਜੋ ਨੇ ਮੈਥੋਂ ਹੀ ਵਿਗੜੀਆਂ ਆਦਤਾਂ, ਤੂੰ ਲਵੀਂ ਨੀ ਸੁਧਾਰ ਸੋਹਣੀਏ -2 ਲਾਵਾਂ ਵਾਲਿਆਂ ਤੋਂ ਸਹੁਰੀ ਮਿਲਦਾ ਨੀਂ ਹੁੰਦਾ ਕਦੇ, ਆਸ਼ਕਾਂ ਦੇ ਨਾਲੋਂ ਵੱਧ ਪਿਆਰ ਸੋਹਣੀਏ -2 ਨਿੱਕੀ- ਨਿੱਕੀ ਗੱਲੋਂ ਮੇਰੇ ਨਾਲ ਰੁੱਸ ਜਾਣਾ, ਬਿਨਾਂ ਗੱਲ ਤੋਂ ਹੀ ਆਕੜਾਂ ਦਿਖਾਉਣੀਆਂ । ਨਿੱਕੀ-ਜਿਹੀ ਇੱਕ ਗੱਲਵੱਕੜੀ ਤੋਂ ਪਹਿਲਾਂ ਮੈਥੋਂ, ਲੱਖ ਵਾਰੀ ਮਿੰਨਤਾਂ ਕਰਾਉਣੀਆਂ-2 ਗਿੱਝੀ-ਗਿੱਝੀ ਇੰਜ ਜੇ ਤੂੰਂ ਮਾਹੀ ਨਾਲ ਕੀਤਾ-੨, ਪਊ ਬੂਟ ਸਣੇ ਲੱਖ ਵਾਰੀ ਮਾਰ ਸੋਹਣੀਏ । ਲਾਵਾਂ ਵਾਲਿਆਂ ਤੋਂ ਸਹੁਰੀ ਮਿਲਦਾ ਨੀਂ ਹੁੰਦਾ ਕਦੇ, ਆਸ਼ਕਾਂ ਦੇ ਨਾਲੋਂ ਵੱਧ ਪਿਆਰ ਸੋਹਣੀਏ -2 ਅੰਬਰਾਂ ਚ' ਲਾਉਂਦੀਏ ਉਡਾਰੀਆਂ ਨੀ ਕੂੰਜੇ, ਹੁਣ ਪਿੰਜਰੇ ਚ' ਹੋਜੇਗੀਂ ਤੂੰ ਬੰਦ ਨੀ । ਭੁੱਲ ਜਾਣੀਂ ਤੂੰ ਚੁਗਣੀ ਮੋਤੀਆਂ ਦੀ ਚੋਗ,  ਚੂਰੀ ਖਾਣ ਵਿਚ ਹੋਜੀ ਰਜ਼ਾਮੰਦ ਨੀ- ੨ ਉੱਡਣਾ ਨਾ ਚਾਹੀ, ਨਹੀਂ ਤਾਂ ਖੰਭ ਤੁੜਵਾ ਕੇ 2 ਡਿੱਗਪੇ ਗੀ ਮੂਧੇ-ਮੂੰਹ ਦੇ ਭਾਰ ਸੋਹਣੀਏ। ਲਾਵਾਂ ਵਾਲਿਆਂ ਤੋਂ ਸਹੁਰੀ ਮਿਲਦਾ ਨੀਂ ਹੁੰਦਾ ਕਦੇ, ਆਸ਼ਕਾਂ ਦੇ ਨਾਲੋਂ ਵੱਧ ਪਿਆਰ ਸੋਹਣੀਏ